New Punjabi,Nakli Sikh Daljit Singh Nirmala.flv
Select Category:
Views: 1050
Video Description: Daljit 'Singh' Nirmala, who serves as a President at Baba Sang Gurdwara in Smethwick (Birmingham, UK) has been exposed with having close ties with right wing Hindu terror group Rashtriya Swayamsevak Sangh (RSS) and engaging in anti-Sikh activities in clear violation of the Sikh Rahit Maryada.
ਯੂ.ਕੇ. ਦੇ ਬਾਬਾ ਸੰਗ ਗੁਰਦੁਆਰਾ ਸਮੈਥਵਿਕ, ਬਰਮਿੰਘਮ, ਦਾ ਪ੍ਰਧਾਨ ਦਲਜੀਤ ਸਿੰਘ ਨਿਰਮਲਾ ਆਰ.ਆਰ. ਐਸ ਦਾ ਸਰਗਰਮ ਮੈਂਬਰ
ਦਲਜੀਤ ਸਿੰਘ ਨਿਰਮਲਾ ਜੋ ਕਿ ਬਾਬਾ ਸੰਗ ਗੁਰਦੁਆਰਾ ਸਮੈਥਵਿਕ, ਬਰਮਿੰਘਮ, ਯੂ.ਕੇ. ਦਾ ਪ੍ਰਧਾਨ ਹੈ, ਦਾ ਆਰ.ਆਰ. ਐਸ ਨਾਲ ਸਬੰਧ ਹੈ, ਅਤੇ ਸਿੱਖੀ ਵਿਰੋਧੀ ਗਤੀਵਿਧੀਆਂ 'ਸ ਸ਼ਾਮਿਲ ਹੈ, ਜਿਸਦੀ ਪੁਸ਼ਟੀ ਵੀਡੀਓ ਤੋਂ ਹੁੰਦੀ ਹੈ।ਇਹ ਨਿਰਮਲਾ ਸੇਵਾਦਾਰ ਕਈ ਵਾਰੀ ਟੈਲੀਵਿਜ਼ਨ ਉਪਰ ਵੀ ਆਪਣੀਆਂ ਕਰਤੂਤਾਂ ਦਾ ਮੁਜ਼ਾਹਰਾ ਕਰ ਚੁਕਾ ਹੈ। ਨਿਰਮਲਾ ਇੰਗਲੈਂਡ ਤੋਂ ਚਲਦੇ ਇਕ ਚੈਨਲ ਉਪਰ ਸੰਤਵਾਦ ਨਾਂ ਦੇ ਟੀ.ਵੀ. ਪ੍ਰੋਗ੍ਰਾਮ ਵਿੱਚ ਮੁੱਖ ਬੁਲਾਰੇ ਦੀ ਭੂਮਿਕਾ ਨਿਭਾਉਂਦਾ ਰਿਹਾ ਹੈ, ਜਿਥੇ ਉਸਨੇ ਸਿੱਖ ਸਖਸ਼ੀਅਤਾਂ ਉਪਰ ਬੇਹੂਦਾ ਟਿੱਪਣੀਆਂ ਵੀ ਕੀਤੀਆਂ ਸਨ।
ਦਲਜੀਤ ਸਿੰਘ ਨਿਰਮਲਾ ਯੂ.ਕੇ. ਵਿੱਚ ਆਰ.ਐਸ.ਐਸ ਦੀ ਸਨਾਤਨ ਸ਼ਾਖਾ ਅਤੇ ਹਿੰਦੂ ਸੋਇਮ ਸੇਵਕ ਸੰਘ ਨਾਲ ਮਿਲ ਕੇ, ਕਈ ਅਲੜ੍ਹ ਉਮਰ ਦੇ ਸਿੱਖ ਨੌਜਆਨਾਂ ਨੂੰ ਬਿਪਰਵਾਦੀ ਕੁਰੀਤੀਆਂ ਵਿੱਚ ਉਲਝਾ ਕੇ ਗੁਮਰਾਹ ਕਰ ਰਿਹਾ ਹੈ, ਅਤੇ ਸਿੱਖੀ ਨੂੰ ਹਿੰਦੂ ਰੀਤੀ ਰਿਵਾਜਾਂ ਅਤੇ ਕਰਮਕਾਂਡਾਂ 'ਚ ਰੋਲ ਘਚੋਲਾ ਕਰਨ ਦੀ ਹਿਮਾਕਤ ਕਰਦਾ ਹੋਇਆ, ਇਸ ਦਾ ਪ੍ਰਚਾਰ ਕਰਦਾ ਹੈ। ਇਸ ਘਟਨਾਕ੍ਰਮ ਦਾ ਸਭਤੋਂ ਖਤਰਨਾਕ ਪਹਲੂ ਇਹ ਹੈ ਕਿ ਇਹ ਦਲਜੀਤ ਸਿੰਘ ਨਿਰਮਲਾ, ਸਾਧਵੀ ਰਿਤੰਭਰਾ ਨੂੰ ਆਪਣੀ ਗੁਰੂ ਮਾਂ ਮੰਨਦਾ ਹੈ, ਜਿਹੜੀ ਕਿ ਹਿੰਦੂ ਅੱਤਵਾਦੀ ਜਥੇਬੰਦੀ ਆਰ.ਐਸ.ਐਸ ਦੀ ਮਹਿਲਾ ਵਿਭਾਗ ਦੀਅਹਿਮ ਸਾਧਵੀ ਹੈ, ਜਿਹੜੀ ਕਿ ਅਕਸਰ ਹੀ ਗੈਰ ਹਿੰਦੂ ਧਰਮਾਂ ਅਤੇ ਦਲਿਤ ਜਾਤੀਆਂ ਖਿਲਾਫ ਜ਼ਹਿਰ ਉਗਲਦੀ ਰਹਿੰਦੀ ਹੈ। ਇਸ ਵੀਡੀਓ 'ਚ ਦੇਖ ਸਕਦੇ ਹੋ ਕਿਵੇਂ ਇਹ ਭੇਖੀ, ਕੱਟੜ ਹਿੰਦੂ ਸਾਧਵੀ ਰਿਤੰਭਰਾ ਨੂੰ ਪਹਿਲਾਂ ਮੱਥਾ ਟੇਕਦਾ ਹੈ ਅਤੇ ਬਾਅਦ 'ਚ "ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ" ਦਾ ਜੈਕਾਰਾ ਵੀ ਬੁਲਾਉਂਦਾ ਹੈ।ਇਸ ਵੀਡੀਓ 'ਚ ਦਲਜੀਤ ਸਿੰਘ ਨਿਰਮਲਾ, ਹਿੰਦੂ ਪੂਜਾ ਪਾਠ ਅਤੇ ਹਵਨ 'ਚ ਆਪਣੇ ਪਰਿਵਾਰ ਸਮੇਤ ਹਿੱਸਾ ਲੈ ਰਿਹਾ ਹੈ, ਅਤੇ ਸਵਾਮੀ ਪਰਮਾਨੰਦ ਦੀ ਆਰਤੀ ਵੀ ਉਤਾਰ ਰਿਹਾ ਹੈ। ਨਿਰਮਲਾ ਜਿਸ ਨੇ ਪਾਖੰਡ ਦੇ ਤੌਰ 'ਤੇ ਅੰਮ੍ਰਿਤ ਵੀ ਛਕਿਆ ਹੋਇਆ ਹੈ, ਆਪਣੀ ਦਸਤਾਰ ਉਤਾਰ ਕੇ, ਕੇਸ ਖੋਲ ਕੇ ਹਵਨ ਕਰਨ ਦੀ ਪ੍ਰਕਿਰਆ 'ਚ ਹਿੱਸਾ ਲੈ ਰਿਹਾ ਹੈ।
ਇਹ ਉਹੀ ਦਲਜੀਤ ਸਿੰਘ ਨਿਰਮਲਾ ਹੈ ਜਿਸਨੇ 2009 'ਚ ਬਾਬਾ ਸੰਗ ਗੁਰਦੁਆਰਾ ਸਮੈਥਵਿਕ, ਬਰਮਿੰਘਮ, ਯੂ.ਕੇ. 'ਚ ਸ੍ਰੀ ਦਸਮੇਸ਼ ਦਰਬਾਰ ਕਰਵਾਇਆ ਸੀ, ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਨੂੰ ਵੀ ਰਖਿਆ ਗਿਆ ਸੀ। ਸਾਰੇ ਹਿੰਦੂ ਕਰਮਕਾਂਡ ਜਿਵੇਂ ਆਰਤੀ ਉਤਾਰਨੀ, ਨਾਰੀਅਲ ਫੋੜਨਾ, ਟੱਲ ਖੜਕਾਉਣੇ ਆਦਿ ਸਭ ਕੀਤੇ ਗਏ।