http://sikhvirsa.com/Sikhvirsatimeing.jpg

Advertisement

Radio Sanjh

image

Listen Standalone Player

 
 
 
 
ਉੱਤਰਾਖੰਡ 'ਚ ਬਾਰਸ਼ ਨਾਲ 30 ਲੋਕਾਂ ਦੀ ਮੌਤ, 100 ਦੇ ਕਰੀਬ ਲਾਪਤਾ PDF Print E-mail
Monday, 17 June 2013 14:32

ਦਰਜਨਾਂ ਮਕਾਨ ਪਾਣੀ ਦੇ ਵਹਿਣ 'ਚ ਰੁੜ੍ਹ ਗਏ

ਦੇਹਰਾਦੂਨ, 17 ਜੂਨ —ਉੱਤਰਾਖੰਡ 'ਚ ਪਿਛਲੇ 4 ਦਿਨਾਂ ਤੋਂ ਹੋ ਰਹੀ ਲਗਾਤਾਰ ਭਾਰੀ ਬਰਸਾਤ ਕਾਰਨ ਵੱਖ-ਵੱਖ ਖੇਤਰਾਂ 'ਚ 30 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਹੁਣ ਤੱਕ 100 ਦੇ ਲਗਭਗ ਲੋਕ ਲਾਪਤਾ ਦੱਸੇ ਜਾਂਦੇ ਹਨ। ਫੌਜ ਅਤੇ ਸੁਰੱਖਿਆ ਫੋਰਸਾਂ ਦੇ ਜਵਾਨ ਲਾਪਤਾ ਲੋਕਾਂ ਅਤੇ ਲਾਸ਼ਾਂ ਨੂੰ ਲੱਭਣ ਲਈ ਜੱਦੋ-ਜਹਿਦ ਕਰ ਰਹੇ ਹਨ। ਇਸ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਪਾਣੀ ਦੇ ਵਹਿਣ 'ਚ ਕਈ ਦਰਜਨਾਂ ਘਰ ਅਤੇ ਹੋਰ ਕਾਰੋਬਾਰੀ ਇਮਾਰਤਾਂ ਢਹਿ-ਢੇਰੀ ਹੋ ਗਈਆਂ ਹਨ। ਸਰਕਾਰ ਵੱਲੋਂ ਪੀੜਤ ਲੋਕਾਂ ਨੂੰ ਲੋੜੀਂਦੀ ਸਹਾਇਤਾ ਮੁਹੱਈਆ ਕਰਾਉਣ ਲਈ ਯਤਨ ਕੀਤੇ ਜਾ ਰਹੇ ਹਨ। ਬਾਰਸ਼ ਕਾਰਨ ਪ੍ਰਭਾਵਿਤ ਇਲਾਕਿਆਂ ਦਾ ਆਸ-ਪਾਸ ਦੇ ਇਲਾਕਿਆਂ ਅਤੇ

Read more...
 
ਬਾਦਲ ਵਲੋਂ ਸ੍ਰੀ ਹੇਮਕੁੰਡ ਸਾਹਿਬ ਦੇ ਯਾਤਰੀਆਂ ਨੂੰ ਬਚਾਉਣ ਅਤੇ ਨਿਗਰਾਨੀ ਰੱਖਣ ਲਈ ਮੁੱਖ ਸਕੱਤਰ ਤਾਇਨਾਤ PDF Print E-mail
Monday, 17 June 2013 14:31

ਚੰਡੀਗੜ੍ਹ, 17 ਜੂਨ -ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਭਾਰੀ ਮੀਂਹ ਨਾਲ ਢਿਗਾਂ ਦੇ ਡਿਗਣ ਕਾਰਨ ਸੜਕੀ ਆਵਾਜਾਈ ਬੰਦ ਹੋਣ  ਕਰਕੇ ਘਿਰ ਚੁੱਕੇ ਸ੍ਰੀ ਹੇਮਕੁੰਡ ਸਾਹਿਬ ਦੇ ਦਰਸ਼ਨਾਂ ਲਈ ਗਏ ਧਾਰਮਿਕ ਸ਼ਰਧਾਲੂਆਂ ਨੂੰ ਬਚਾਉਣ ਵਾਸਤੇ ਵੱਡੀ ਪੱਧਰ 'ਤੇ ਕਾਰਵਾਈ ਕਰਨ ਲਈ ਉਤਰਾਖੰਡ ਸਰਕਾਰ ਨੂੰ ਹਰ ਮਦਦ ਅਤੇ ਸਹਾਇਤਾ ਪ੍ਰਦਾਨ ਕਰਨ ਵਾਸਤੇ ਮੁੱਖ ਸਕੱਤਰ ਨੂੰ ਹਰ ਜ਼ਰੂਰੀ ਕਦਮ ਚੁੱਕੇ ਜਾਣ ਦੇ ਨਿਰਦੇਸ਼ ਦਿੱਤੇ ਹਨ।
ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਏਥੇ ਪੰਜਾਬ ਦੇ ਮੁੱਖ ਮੰਤਰੀ ਦੇ ਦਫਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸ੍ਰੀ ਹੇਮਕੁੰਡ ਸਾਹਿਬ ਢਿਗਾਂ ਡਿਗਣ ਕਾਰਨ ਬਾਕੀ ਰਾਜ ਨਾਲੋਂ ਕੱਟਿਆ ਗਿਆ ਹੈ ਅਤੇ

Read more...
 
ਇਰਾਕ 'ਚ ਹਮਲਿਆਂ ਦੌਰਾਨ 12 ਮੌਤਾਂ PDF Print E-mail
Monday, 17 June 2013 14:30

ਬਗਦਾਦ, 17 ਜੂਨ-ਇਰਾਕ ਦੀ ਰਾਜਧਾਨੀ ਬਗਦਾਦ ਦੇ ਉਤਰੀ ਹਿੱਸੇ ਵਿਚ ਇਕ ਰੇਸਤਰਾਂ ਦੇ ਬਾਹਰ ਹੋਏ ਵਿਸਫੋਟ ਸਮੇਤ ਤਿੰਨ ਅੱਤਵਾਦੀ ਹਮਲਿਆਂ ਵਿਚ 12 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਤਾਜੀ ਇਲਾਕੇ ਵਿਚ ਰੇਸਤਰਾਂ ਦੇ ਬਾਹਰ ਵਿਸਫੋਟ ਹੋਇਆ। ਮਾਰੇ ਗਏ ਲੋਕਾਂ ਵਿਚ ਦੋ ਮਹਿਲਾਵਾਂ ਅਤੇ 12 ਸਾਲ ਦਾ ਇਕ ਬੱਚਾ ਸ਼ਾਮਲ ਹੈ। ਸਿਹਤ ਵਿਭਾਗ ਦੇ ਅਧਿਕਾਰੀ ਨੇ ਮਾਰੇ ਗਏ ਲੋਕਾਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ। ਤਾਜੀ ਬਗਦਾਦ ਦੇ ਮੱਧ ਹਿੱਸੇ ਤੋਂ ਕਰੀਬ 20 ਕਿਲੋਮੀਟਰ ਦੂਰ ਹੈ।
ਇਸ ਇਲਾਕੇ ਵਿਚ ਇਕ ਮਿੰਨੀ ਬੱਸ ਵਿਚ ਹੋਏ ਵਿਸਫੋਟ ਵਿਚ ਦੋ ਯਾਤਰੀਆਂ ਦੀ ਮੌਤ ਹੋ

Read more...
 
ਅਟਲ-ਅਡਵਾਨੀ ਦਾ ਯੁੱਗ ਖ਼ਤਮ, ਨਵੇਂ ਦੌਰ 'ਚ ਗਠਜੋੜ ਮੁਸ਼ਕਲ : ਨਿਤੀਸ਼ ਕੁਮਾਰ PDF Print E-mail
Monday, 17 June 2013 14:30

ਪਟਨਾ, 17 ਜੂਨ-ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅੱਜ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਚ ਹੁਣ ਅਟਲ-ਅਡਵਾਨੀ ਯੁੱਗ ਸਮਾਪਤ ਹੋ ਗਿਆ ਹੈ ਅਤੇ ਹੁਣ ਨਵੇਂ ਯੁੱਗ ਵਿਚ ਗਠਜੋੜ ਵਿਚ ਰਹਿਣਾ ਮੁਸ਼ਕਲ ਹੋ ਗਿਆ ਸੀ। ਉਨ੍ਹਾਂ ਨੇ ਗਠਜੋੜ ਟੁੱਟਣ 'ਤੇ ਸਫ਼ਾਈ ਦਿੰਦੇ ਹੋਏ ਕਿਹਾ ਕਿ ਜਨਤਾ ਦਲ (ਯੁਨਾਈਟਿਡ) ਨੇ ਨਹੀਂ, ਬਲਕਿ ਭਾਜਪਾ ਨੇ ਧੋਖਾ ਕੀਤਾ ਹੈ।
ਪਟਨਾ ਵਿਚ ਪੱਤਰਕਾਰਾਂ ਨਾਲ ਚਰਚਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਭਾਜਪਾ ਦੇ ਬਿਹਾਰ ਦੇ ਨੇਤਾਵਾਂ ਨੂੰ ਉਨ੍ਹਾਂ ਨੇ ਗੱਲਬਾਤ ਲਈ ਵੀ ਬੁਲਾਇਆ ਸੀ, ਜੇਕਰ ਉਹ ਮਿਲ ਜਾਂਦੇ ਤਾਂ ਕੋਈ ਨਾ ਕੋਈ ਰਾਸਤਾ ਨਿਕਲ ਜਾਂਦਾ, ਪ੍ਰੰਤੂ ਉਨ੍ਹਾਂ ਨੇ ਗੱਲਬਾਤ ਦਾ ਰਾਸਤਾ ਬੰਦ ਕਰ ਦਿੱਤਾ।
ਉਨ੍ਹਾਂ ਨੇ ਰਾਜਗ ਤੋਂ ਅਲੱਗ ਹੋਣ 'ਤੇ ਜਨਤਾ ਦਲ (ਯੂ) 'ਤੇ ਭਾਜਪਾ ਦੁਆਰਾ ਲਗਾਏ ਗਏ

Read more...
 
ਪੰਚਾਇਤ ਚੋਣਾਂ 3 ਜੁਲਾਈ ਨੂੰ ਹੋਣਗੀਆਂ : ਸੰਧੂ PDF Print E-mail
Monday, 17 June 2013 14:29

ਫ਼ਤਹਿਗੜ੍ਹ ਸਾਹਿਬ, 17 ਜੂਨ -ਫ਼ਤਹਿਗੜ੍ਹ ਸਾਹਿਬ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ. ਬਲਜੀਤ ਸਿੰਘ ਸੰਧੂ ਨੇ ਦੱਸਿਆ ਕਿ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਪੰਚਾਇਤੀ ਚੋਣਾਂ 3 ਜੁਲਾਈ, 2013 ਨੂੰ ਕਰਵਾਈਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ 19 ਜੂਨ ਨੂੰ ਚੋਣਾਂ ਸਬੰਧੀ ਨੋਟੀਫ਼ਿਕੇਸ਼ਨ ਜਾਰੀ ਹੋਣ ਨਾਲ ਹੀ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਜਾਵੇਗਾ। ਸ. ਸੰਧੂ ਨੇ ਦੱਸਿਆ ਕਿ ਚਾਹਵਾਨ ਉਮੀਦਵਾਰ 19 ਤੋਂ 22 ਜੂਨ, 2013 ਤੱਕ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰ ਸਕਣਗੇ, 24 ਜੂਨ ਨੂੰ ਨਾਮਜ਼ਦਗੀਆਂ ਦੀ ਪੜਤਾਲ ਕੀਤੀ ਜਾਵੇਗੀ ਅਤੇ 25 ਜੂਨ ਤੱਕ ਨਾਮਜ਼ਦਗੀਆਂ ਵਾਪਸ

Read more...
 
 
 
 
 
 

Punjab Main News

ਬਾਦਲ ਵਲੋਂ ਸ੍ਰੀ ਹੇਮਕੁੰਡ ਸਾਹਿਬ ਦੇ ਯਾਤਰੀਆਂ ਨੂੰ ਬਚਾਉਣ ਅਤੇ ਨਿਗਰਾਨੀ ਰੱਖਣ ਲਈ ਮੁੱਖ ਸਕੱਤਰ ਤਾਇਨਾਤ ਬਾਦਲ ਵਲੋਂ ਸ੍ਰੀ ਹੇਮਕੁੰਡ ਸਾਹਿਬ ਦੇ ਯਾਤਰੀ... ਚੰਡੀਗੜ੍ਹ, 17 ਜੂਨ -ਪੰਜਾਬ ਦੇ ਮੁੱਖ ਮੰਤਰੀ ਸ. ...
ਪੰਚਾਇਤ ਚੋਣਾਂ 3 ਜੁਲਾਈ ਨੂੰ ਹੋਣਗੀਆਂ : ਸੰਧੂ ਪੰਚਾਇਤ ਚੋਣਾਂ 3 ਜੁਲਾਈ ਨੂੰ ਹੋਣਗੀਆਂ : ਸੰਧੂ ਫ਼ਤਹਿਗੜ੍ਹ ਸਾਹਿਬ, 17 ਜੂਨ -ਫ਼ਤਹਿਗੜ੍ਹ ਸਾਹ...
ਗੰਦੇ ਪਾਣੀ ਨੂੰ ਸਿੰਚਾਈ ਲਈ ਵਰਤਣ ਦੀ 333 ਕਰੋੜ ਦੀ ਯੋਜਨਾ 'ਤੇ ਅਮਲ ਸ਼ੁਰੂ : ਚੇਅਰਮੈਨ ਗੰਦੇ ਪਾਣੀ ਨੂੰ ਸਿੰਚਾਈ ਲਈ ਵਰਤਣ ਦੀ 333 ਕਰੋੜ ... ਚੰਡੀਗੜ੍ਹ, 17 ਜੂਨ -ਪੰਜਾਬ ਸਰਕਾਰ ਵਲੋਂ ਸੂਬੇ ...
ਪੰਜਾਬ ਵਿੱਚ ਖਾਣਾਂ ਦੀ ਈ-ਆਕਸ਼ਨ ਪਹਿਲੀ ਜੁਲਾਈ ਤੋਂ ਪੰਜਾਬ ਵਿੱਚ ਖਾਣਾਂ ਦੀ ਈ-ਆਕਸ਼ਨ ਪਹਿਲੀ ਜੁਲਾ... ਚੰਡੀਗੜ੍ਹ, 17 ਜੂਨ -ਪੰਜਾਬ ਸਰਕਾਰ ਨੇ ਸੂਬੇ ਵਿ...
ਉਸਾਰੀ ਦੌਰਾਨ ਲਾਪ੍ਰਵਾਹੀ ਵਰਤਣ 'ਤੇ ਦੋ ਕਾਰਜਕਾਰੀ ਇੰਜੀਨੀਅਰਾਂ ਸਮੇਤ ਚਾਰ ਮੁਅੱਤਲ ਉਸਾਰੀ ਦੌਰਾਨ ਲਾਪ੍ਰਵਾਹੀ ਵਰਤਣ 'ਤੇ ਦੋ ਕਾਰਜ... ਚੰਡੀਗੜ੍ਹ, 17 ਜੂਨ -ਪੰਜਾਬ ਦੇ ਲੋਕ ਨਿਰਮਾਣ ਮੰ...

Twitter

English News

Community Events

Community Events

Live Cricket

nri_iptv_2

 
 
 
 
Copyright © 2012 Sikh Virsa (Punjabi & English Monthly Magazine). All Rights Reserved. Designed by MehraMedia.com