| ਆਪਣੀ ਜ਼ਿੰਦਗੀ 'ਤੇ ਫਿਲਮ ਬਣਾਏਗਾ ਮੀਕਾ ਸਿੰਘ |
|
|
|
| Monday, 06 February 2012 07:56 | |
|
ਸਿੰਗਾਪੁਰ, 6 ਫਰਵਰੀ -ਹਿੰਦੀ ਪੌਪ ਸਟਾਰ ਮੀਕਾ ਸਿੰਘ ਨੇ ਕਿਹਾ ਹੈ ਕਿ ਉਹ ਆਪਣੀ ਜ਼ਿੰਦਗੀ 'ਤੇ ਆਧਾਰਿਤ ਇਕ ਫਿਲਮ ਬਣਾਉਣ ਦੀ ਯੋਜਨਾ 'ਤੇ ਕੰਮ ਕਰ ਰਿਹਾ ਹੈ, ਜਿਸ ਵਿਚ ਉਸਦੇ ਸ਼ੁਰੂਆਤੀ ਸੰਘਰਸ਼ ਤੋਂ ਲੈ ਕੇ ਬਾਲੀਵੁੱਡ ਦਾ ਸਭ ਤੋਂ ਵੱਧ ਲੋਕਪ੍ਰਿਯ
|
|
| Read more... |
| 'ਰਾਹੁਲ ਨੂੰ ਸੁਪਨਿਆਂ 'ਚ ਵੀ ਡਰਾਉਂਦਾ ਹਾਥੀ' |
|
|
|
| Monday, 06 February 2012 07:55 | |
|
ਚੰਦੌਲੀ, 6 ਜਨਵਰੀ- ਉੱਤਰ ਪ੍ਰਦੇਸ਼ ਵਿਚ ਵਿਧਾਨ ਸਭਾ ਚੋਣਾਂ ਕਾਰਨ ਰਾਜਨੀਤੀ ਦਾ ਮਾਹੌਲ ਕਾਫੀ ਗਰਮਾਇਆ ਹੋਇਆ ਹੈ। ਸੱਤਾਧਾਰਪੀ ਬਹੁਜਨ ਸਮਾਜ ਪਾਰਟੀ ਦੇ ਸਕੱਤਰ ਜਨਰਲ ਸਤੀਸ਼ ਚੰਦਰ ਮਿਸ਼ਰ ਨੇ ਕਾਂਗਰਸ ਜਨਰਲ ਸਕੱਤਰ ਰਾਹੁਲ ਗਾਂਧੀ ਦਾ ਮਜ਼ਾਕ ਉਡਾਇਆ ਹੈ। ਮਿਸ਼ਰ ਨੇ ਕਿਹਾ ਕਿ ਬਸਪਾ ਦਾ ਹਾਥੀ ਰਾਹੁਲ ਨੂੰ ਸੁਪਨਿਆਂ ਵਿਚ ਵੀ ਡਰਾਉਂਦਾ ਹੈ, |
|
| Read more... |
| ਡੈਨਮਾਰਕ 'ਚ ਠੰਡ ਨੇ ਕੀਤਾ ਕਹਿਰ |
|
|
|
| Monday, 06 February 2012 07:54 | |
|
6 ਫਰਵਰੀ — ਭਾਵੇਂ ਕਿ ਪੂਰੀ ਦੁਨੀਆ 'ਚ ਗਲੋਬਲ ਤਾਪ ਦੀਆਂ ਗੱਲਾਂ ਤਾਂ ਆਮ ਸੁਣਨ 'ਚ ਆ ਰਹੀਆਂ ਹਨ ਤੇ ਹਰ ਇਕ ਦੇਸ਼ ਇਸ ਫਿਕਰ 'ਚ ਹੈ ਕਿ ਤਾਪਮਾਨ ਨੂੰ ਕਿਸ ਤਰ੍ਹਾਂ ਘਟਾਇਆ ਜਾਵੇ ਪਰ ਦੂਜੇ ਪਾਸੇ ਠੰਡ ਦੇ ਕਹਿਰ ਤੋਂ ਵੀ ਸਭ ਪ੍ਰੇਸ਼ਾਨ ਹਨ, ਇਸ ਦੀ ਤਾਜ਼ੀ ਮਿਸਾਲ ਹੈ ਕਿ ਡੈਨਮਾਰਕ ਦੀ ਰਿਕਾਰਡ ਤੋੜ ਠੰਡ। ਇਸ ਸਮੇਂ ਡੈਨਮਾਰਕ 'ਚ ਬਰਫ ਦਾ ਪੂਰਾ ਕਹਿਰ ਹੈ |
|
| Read more... |
| ਫੇਸਬੁੱਕ ਹੋਇਆ 8 ਸਾਲ ਦਾ |
|
|
|
| Monday, 06 February 2012 07:53 | |
|
ਹਿਊਸਟਨ, 6 ਫਰਵਰੀ - ਦੁਨੀਆ ਦੇ ਸਭ ਤੋਂ ਹਰਮਨ ਪਿਆਰੇ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਨੇ 8 ਸਾਲ ਪੂਰੇ ਕਰ ਲਏ ਹਨ। ਸਾਢੇ 84 ਕਰੋ²ੜ ਮੈਂਬਰਾਂ ਨਾਲ ਇਸ ਸੋਸ਼ਲ ਨੈੱਟਵਰਕਿੰਗ ਸਾਈਟ ਦਾ ਵਧਣਾ ਜਾਰੀ ਹੈ। 4 ਫਰਵਰੀ 2004 ਤੋਂ ਸ਼ੁਰੂ |
|
| Read more... |











































