http://sikhvirsa.com/Sikhvirsatimeing.jpg

Advertisement

Radio Sanjh

image

Listen Standalone Player

 
 
 
 
ਹਵਾਈ ਸੈਨਾ ਦੇ ਹੈਲੀਕਾਪਟਰ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਬਚਾਓ ਕਾਰਜਾਂ 'ਚ ਲਗਾਇਆ PDF Print E-mail
Tuesday, 18 June 2013 14:36

ਨਵੀਂ ਦਿੱਲੀ,18 ਜੂਨ-ਭਾਰਤੀ ਹਵਾਈ ਸੇਨਾ ਦੇ ਹੈਲੀਕਾਪਟਰਾਂ ਨੂੰ 17 ਜੂਨ ਨੂੰ ਭਾਰੀ ਮੀਂਹ ਨਾਲ ਆਏ ਹੜ੍ਹਾਂ ਤੋਂ ਪੈਦਾ ਖਤਰਿਆਂ ਵਿੱਚ ਰਾਹਤ ਅਤੇ ਬਚਾਓ ਕਾਰਜਾਂ ਵਿੱਚ ਲਗਾਇਆ ਗਿਆ। ਇਨ੍ਹਾਂ ਹੈਲੀਕਾਪਟਰਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੀ ਅਪੀਲ ਉਤੇ 16 ਜੂਨ ਨੂੰ ਹੀ ਤਿਆਰ ਰੱਖਿਆ ਗਿਆ ਸੀ। ਹਵਾਈ ਸੈਨਾ ਦੇ ਹੈਲੀਕੈਪਟਰਾਂ ਐਮ.ਆਈ.17, ਐਮ.ਈ. 17 ਵੀ. 5 ਏ.ਐਲ.ਐਚ ਨੇ ਹੜ੍ਹ ਨਾਲ ਪ੍ਰਭਾਵਿਤ ਸਹਾਰਨਪੁਰ ਜ਼ਿਲ੍ਹੇ ਦੇ ਨਾਕੁਰ ਇਲਾਕੇ ਵਿੱਚ ਰਾਹਤ ਤੇ ਬਚਾਅ ਅਭਿਆਨ ਚਲਾਈ। ਇਸ ਵਿੱਚ ਉਨ੍ਹਾਂ ਨੇ ਲੋਕਾਂ ਨੂੰ ਉਪਰਣਾਂ ਨਾਲ ਉਥੇ ਸੁਰੱਖਿਆ ਥਾਵਾਂ ਉਤੇ ਪਹੁੰਚਾਇਆ ਅਤੇ ਰਾਹਤ ਅਤੇ ਸਿਹਤ ਸਮੱਗਰੀ ਵੰਡੀ। ਬਚਾਏ ਗਏ ਲੋਕਾਂ ਵਿੱਚ 6 ਬੱਚਿਆਂ ਸਮੇਤ ਕਰਨਾਲ ਜ਼ਿਲ੍ਹੇ ਦੇ

Read more...
 
ਪੰਜਾਬ ਵੱਲੋਂ ਸਨਅਤੀ ਪਲਾਟ ਧਾਰਕਾਂ ਨੂੰ ਵੱਡੀ ਰਾਹਤ PDF Print E-mail
Tuesday, 18 June 2013 14:36

ਚੰਡੀਗੜ੍ਹ, 18 ਜੂਨ -ਪੰਜਾਬ ਸਰਕਾਰ ਨੇ ਫੋਕਲ ਪੁਆਇੰਟਾਂ ਦੇ ਸਨਅੱਤੀ ਪਲਾਟ ਧਾਰਕਾਂ ਨੂੰ ਵੱਡੀ ਰਾਹਤ ਦਿੰਦਿਆਂ ਉਨ੍ਹਾਂ ਨੂੰ ਪਲਾਟ ਦਾ ਅਹਾਤਾ 10 ਫੀਸਦੀ ਵਰਤਣ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਪੰਜਾਬ ਸਰਕਾਰ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੱਖ ਵੱਖ ਫੋਕਲ ਪੁਆਇੰਟਾਂ ਦੇ ਸਨਅਤੀ ਪਲਾਟ ਧਾਰਕ ਹੁਣ ਪਲਾਟ ਦੇ 10 ਫੀਸਦੀ ਅਹਾਤੇ ਦੀ ਵਰਤੋਂ ਕਰਦੇ ਹੋਏ ਉਹ ਇਨ੍ਹਾਂ ਨੂੰ ਆਪਣੀਆਂ ਵਸਤਾਂ ਡਿਸਪਲੇ ਕਰਨ ਲਈ ਵਰਤ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਪਲਾਟ ਧਾਰਕਾਂ ਨੂੰ ਇਮਾਰਤਾਂ ਦੇ ਨਿਰਮਾਣ ਸਬੰਧੀ ਨਿਯਮਾਂ ਮੁਤਾਬਕ ਅਹਾਤੇ ਵਿੱਚ ਆਪਣੇ ਫੈਕਟਰੀ ਸੇਲ ਆਊਟਲੈਟ ਬਣਾਉਣ

Read more...
 
ਪਾਕਿ : ਪੰਜਾਬ ਸਰਕਾਰ ਨੇ ਜਮਾਤ ਉਦ ਦਾਵਾ ਨੂੰ ਦਿੱਤੇ ਕਰੋੜਾਂ ਰੁਪਏ PDF Print E-mail
Tuesday, 18 June 2013 14:35

ਲਾਹੌਰ, 18 ਜੂਨ-ਪਾਕਿਸਤਾਨ ਦੇ ਪੰਜਾਬ ਸੂਬਾ ਸਰਕਾਰ ਨੇ ਹਾਫਿਜ਼ ਸਈਦ ਦੇ ਸੰਗਠਨ ਜਮਾਤ ਉਦ ਦਾਵਾ ਦੇ ਸਭ ਤੋਂ ਵੱਡੇ ਕੇਂਦਰ ਲਈ ਕਰੋੜਾਂ ਰੁਪਏ ਦੀ ਵੰਡ ਕੀਤੀ ਹੈ। ਸੂਬਾ ਸਰਕਾਰ ਨੇ ਜਮਾਤ ਦੇ ਕੇਂਦਰ 'ਮਰਕਜ-ਏ-ਤੈਇਬਾ' ਲਈ 6.1 ਕਰੋੜ ਪਾਕਿਸਤਾਨੀ ਰੁਪਏ ਦੀ ਵੰਡ ਕੀਤੀ। ਇਸ ਵੰਡ ਦੀ ਪੇਸ਼ਕਸ਼ ਸਾਲ 2013-14 ਦੇ ਵਿੱਤੀ ਬਜਟ ਵਿਚ ਕੀਤੀ ਗਈ ਹੈ।
ਪੰਜਾਬ ਦੀ ਸਰਕਾਰ ਨੇ ਇਸੇ ਕੇਂਦਰ ਵਿਚ ਇਕ 'ਨਾਲੇਜ ਪਾਰਕ' ਬਣਾਉਣ ਅਤੇ ਦੂਸਰੇ ਵਿਕਾਸ ਕਾਰਜਾਂ ਲਈ 35 ਕਰੋੜ ਪਾਕਿਸਤਾਨੀ ਰੁਪਏ ਦੀ ਵੰਡ ਅਲੱਗ ਤੋਂ ਕੀਤੀ ਹੈ। ਸੂਬੇ ਦੇ ਮੁੱਖ ਮੰਤਰੀ ਸ਼ਾਹਬਾਜ਼ ਸਰੀਫ਼ ਦੀ ਅਗਵਾਈ ਵਾਲੀ ਪੀ.ਐਮ.ਐਲ-ਐਨ ਸਰਕਾਰ ਵੱਲੋਂ ਸੂਬਾ

Read more...
 
ਵੋਕੇਸ਼ਨਲ ਟਰੇਨਿੰਗ ਪ੍ਰੋਵਾਈਡਰਜ਼ ਦੀ ਰਜਿਸ਼ਟ੍ਰੇਸ਼ਨ ਲਈ ਅਰਜ਼ੀਆਂ ਮੰਗੀਆਂ PDF Print E-mail
Tuesday, 18 June 2013 14:35

ਚੰਡੀਗੜ੍ਹ, 18 ਜੂਨ -ਪੰਜਾਬ ਸਰਕਾਰ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਨੇ ਰਾਜ ਦੇ ਵਿਦਿਆਰਥੀਆਂ ਨੂੰ ਸਕਿੱਲ ਡਿਵੈਲਪਮੈਂਟ ਇਨੀਸ਼ੀਏਟਿਵ ਸਕੀਮ ਅਧੀਨ ਵੋਕੇਸ਼ਨਲ ਟਰੇਨਿੰਗ ਪ੍ਰਦਾਨ ਕਰਨ ਲਈ ਯੋਗ ਵੋਕੇਸ਼ਨਲ ਟਰੇਨਿੰਗ ਪ੍ਰੋਵਾਈਡਰਜ਼ (ਵੀ.ਟੀ.ਪੀਜ਼)ਦੀ ਰਜਿਸਟ੍ਰੇਸ਼ਨ ਲਈ ਅਰਜ਼ੀਆਂ ਮੰਗੀਆਂ ਹਨ।
ਪੰਜਾਬ ਸਰਕਾਰ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੁਣੇ ਗਏ ਵੀ.ਟੀ.ਪੀਜ਼ ਮਾਪਦੰਡਾਂ ਅਨੁਸਾਰ ਕਾਊਂਸਲਿੰਗ ਅਤੇ ਵੋਕੇਸ਼ਨਲ ਗਾਈਡੈਂਸ, ਟਰੇਨਿੰਗ ਸੁਵਿਧਾਵਾਂ ਪ੍ਰਦਾਨ ਕਰਨ, ਟਰੇਨੀਜ਼ ਨੂੰ ਰੁਜ਼ਗਾਰ ਪ੍ਰਾਪਤ ਕਰਨ ਲਈ ਸਹਾਇਤਾ ਦੇਣ, ਕੁਆਲਿਟੀ ਟ੍ਰੇਨਿੰਗ, ਪੋਸਟ ਟ੍ਰੇਨਿੰਗ ਸਮਰਥਨ ਪ੍ਰਦਾਨ ਕਰਨ ਲਈ ਜ਼ਿੰਮੇਵਾਰ

Read more...
 
ਭਾਰਤੀ ਹਵਾਈ ਸੈਨਾ ਵੱਲੋਂ ਅਪ੍ਰੇਸ਼ਨ 'ਰਾਹਤ' ਅਭਿਆਨ ਦੀ ਸ਼ੁਰੂਆਤ PDF Print E-mail
Tuesday, 18 June 2013 14:34

ਨਵੀਂ ਦਿੱਲੀ, 18 ਜੂਨ-ਭਾਰੀ ਮੀਂਹ ਨੇ 16 ਜੂਨ ਨੂੰ ਉਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਰਾਜਾਂ ਵਿੱਚ ਕਾਫ਼ੀ ਭਿਆਨਕ ਰੂਪ ਧਾਰਨ ਕਰ ਲਿਆ, ਜਿਸ ਵਜੋਂ ਤੀਰਥ ਯਾਤਰੀਆਂ ਸਮੇਤ ਹਜ਼ਾਰਾਂ ਲੋਕ ਵੱਖ-ਵੱਖ ਘਾਟੀਆਂ ਵਿੱਚ ਫਸ ਗਏ। ਰਾਹਤ ਕਾਰਜਾਂ ਲਈ ਭਾਰਤੀ ਹਵਾਈ ਸੈਨਾ ਦੀ ਸਹਾਇਤਾ ਮੰਗੀ ਗਈ। ਪੱਛਮੀ ਕਮਾਨ ਡਬਲਯੂ. ਏ.ਸੀ ਹੈਡਕੁਆਰਟਰ ਨੇ ਵੱਖ-ਵੱਖ ਰਾਜਾਂ ਵੱਲੋਂ ਹੜ੍ਹ ਨਾਲ ਪ੍ਰਭਾਵਿਤ ਰਾਹਤ ਸਬੰਧੀ ਸਹਾਇਤਾ ਦੀ ਅਪੀਲ ਉਤੇ ਤੱਤਕਾਲ ਪ੍ਰਕ੍ਰਿਆ ਸ਼ੁਰੂ ਕੀਤੀ। ਇਸ ਦੇ ਨਾਲ ਹੀ ਹਵਾਈ ਸੈਨਾ ਨੇ ਯਮੁਨਾ ਨਗਰ, ਕੇਦਾਰਨਾਥ, ਬਦਰੀਨਾਥ ਖੇਤਰ, ਰੂਦਰਪ੍ਰਯਾਗ ਘਾਟੀ, ਕਰਚਮ ਪੁਹ ਖੇਤਰ ਵਿੱਚ ਬਚਾਓ ਕਾਰਜ ਸ਼ੁਰੂ ਕਰ ਦਿੱਤਾ।
ਸਰਸਵਾ ਹਵਾਈ ਸਟੇਸ਼ਨ ਨੂੰ ਇਸ ਮੁਹਿੰਮ ਲਈ ਕੇਂਦਰ ਬਣਾਇਆ ਗਿਆ ਜਿੱਥੇ ਬਟਿੰਡਾ ਅਤੇ ਹਿੰਡਨ ਤੋਂ ਹੈਲੀਕਾਪਟਰ ਲਿਆਂਦੇ ਗਏ। ਹਾਲ ਹੀ ਵਿੱਚ ਸ਼ਾਮਿਲ ਐਮ.ਆਈ. 17 ਵੀ.5 ਸਮੇਤ ਮਧਿਅਮ ਭਾਰ ਵਹਨ ਕਰਨ ਵਾਲੇ

Read more...
 
 
 
 
 
 

Punjab Main News

ਪੰਜਾਬ ਵੱਲੋਂ ਸਨਅਤੀ ਪਲਾਟ ਧਾਰਕਾਂ ਨੂੰ ਵੱਡੀ ਰਾਹਤ ਪੰਜਾਬ ਵੱਲੋਂ ਸਨਅਤੀ ਪਲਾਟ ਧਾਰਕਾਂ ਨੂੰ ਵੱਡ... ਚੰਡੀਗੜ੍ਹ, 18 ਜੂਨ -ਪੰਜਾਬ ਸਰਕਾਰ ਨੇ ਫੋਕਲ ਪੁ...
ਵੋਕੇਸ਼ਨਲ ਟਰੇਨਿੰਗ ਪ੍ਰੋਵਾਈਡਰਜ਼ ਦੀ ਰਜਿਸ਼ਟ੍ਰੇਸ਼ਨ ਲਈ ਅਰਜ਼ੀਆਂ ਮੰਗੀਆਂ ਵੋਕੇਸ਼ਨਲ ਟਰੇਨਿੰਗ ਪ੍ਰੋਵਾਈਡਰਜ਼ ਦੀ ਰਜਿਸ... ਚੰਡੀਗੜ੍ਹ, 18 ਜੂਨ -ਪੰਜਾਬ ਸਰਕਾਰ ਦੇ ਤਕਨੀਕੀ ...
ਪੰਜਾਬ 'ਚ ਔਰਤਾਂ ਤੇ ਬੱਚਿਆਂ ਖਿਲਾਫ ਵੱਧ ਰਹੇ ਅਪਰਾਧ 'ਤੇ ਪੰਜਾਬ ਕਾਂਗਰਸ ਨੇ ਪ੍ਰਗਟਾਈ ਚਿੰਤਾ ਪੰਜਾਬ 'ਚ ਔਰਤਾਂ ਤੇ ਬੱਚਿਆਂ ਖਿਲਾਫ ਵੱਧ ਰਹੇ ... ਚੰਡੀਗੜ੍ਹ, 18 ਜੂਨ -ਅਕਾਲੀ ਭਾਜਪਾ ਸਰਕਾਰ ਦੇ ਪ...
ਕਾਂਗਰਸ ਸ਼ਹੀਦੀ ਯਾਦਗਾਰਾਂ ਬਾਰੇ ਫ਼ਿਰਕੂ ਬਿਆਨਬਾਜ਼ੀ ਬੰਦ ਕਰੇ : ਗਰੇਵਾਲ ਕਾਂਗਰਸ ਸ਼ਹੀਦੀ ਯਾਦਗਾਰਾਂ ਬਾਰੇ ਫ਼ਿਰਕੂ ਬ... ਚੰਡੀਗੜ੍ਹ  18 ਜੂਨ -ਸ਼੍ਰੋਮਣੀ ਅਕਾਲੀ ਦਲ ਦੇ ...
ਟਰਾਂਸਪੋਰਟ ਮੰਤਰੀ ਦੀ ਜਿਲ੍ਹਾ ਟਰਾਂਸਪੋਰਟ ਅਧਿਕਾਰੀਆਂ ਨਾਲ ਮੀਟਿੰਗ ਟਰਾਂਸਪੋਰਟ ਮੰਤਰੀ ਦੀ ਜਿਲ੍ਹਾ ਟਰਾਂਸਪੋਰਟ ... ਚੰਡੀਗੜ੍ਹ, 18 ਜੂਨ -ਪੰਜਾਬ ਦੇ ਟਰਾਂਸਪੋਰਟ ਮੰ...

Twitter

English News

Community Events

Community Events

Live Cricket

nri_iptv_2

 
 
 
 
Copyright © 2012 Sikh Virsa (Punjabi & English Monthly Magazine). All Rights Reserved. Designed by MehraMedia.com