Sikh Virsa (Punjabi & English Monthly Magazine)

ਭਾਰਤ-ਵੈਸਟਇੰਡੀਜ਼ ਮੈਚ ਡਰਾਅ, ਭਾਰਤ ਨੇ ਲੜੀ 2-0 ਨਾਲ ਜਿੱਤੀ PDF Print E-mail

ਮੁੰਬਈ, 26 ਨਵੰਬਰ - ਪ੍ਰਗਿਆਨ ਓਝਾ ਅਤੇ ਆਰ. ਅਸ਼ਵਿਨ ਦੀਆਂ ਖਤਰਨਾਕ ਗੇਂਦਬਾਂ ਦੇ ਦਮ 'ਤੇ ਵੈਸਟਇੰਡੀਜ਼ ਦੀ ਬੱਲੇਬਾਜ਼ੀ ਨੂੰ ਢੇਰ ਕਰਨ ਤੋਂ ਬਾਅਦ ਭਾਰਤ ਤੀਜੇ ਅਤੇ ਆਖਰੀ ਕ੍ਰਿਕਟ ਟੈਸਟ 'ਚ ਜਿੱਤ ਦੀ ਦਹਿਲੀਜ਼ 'ਤੇ ਪਹੁੰਚਿਆ ਪਰ ਮਹਿਮਾਨ ਟੀਮ ਨੇ ਆਖਰੀ ਪਲਾਂ 'ਚ ਵਪਾਸੀ ਕਰਦੇ ਹੋਏ ਆਖਰੀ ਗੇਂਦ 'ਤੇ ਮੈਚ ਡਰਾਅ ਕਰ ਦਿੱਤਾ।
ਪਹਿਲੀ ਪਾਰੀ 'ਚ 108 ਦੌੜਾਂ ਦੀ ਬੜ੍ਹਤ ਗਵਾਉਣ ਤੋਂ ਬਾਅਦ ਭਾਰਤ ਨੇ ਓਝਾ (47 ਦੌੜਾਂ 'ਤੇ 6 ਵਿਕਟਾਂ) ਅਤੇ ਅਸ਼ਵਿਨ (34 ਦੌੜਾਂ 'ਤੇ 4 ਵਿਕਟਾਂ) ਦੀ ਫਿਰਕੀ ਦੇ ਜਾਦੂ ਦੀ ਬਦੌਲਤ ਵੈਸਟਇੰਡੀਜ਼ ਨੂੰ ਦੂਜੀ ਪਾਰੀ 'ਚ ਸਿਰਫ 134 ਦੌੜਾਂ 'ਤੇ ਢੇਰ ਕਰ ਦਿੱਤਾ ਜਿਸ ਨਾਲ

Read more...
 
30 ਲੱਖ ਦਾ ਕੁੱਤਾ ਬਣਿਆ ਖਿੱਚ ਦਾ ਕੇਂਦਰ PDF Print E-mail

ਜਲੰਧਰ, 6 ਫਰਵਰੀ - ਕਹਿੰਦੇ ਹਨ ਕਿ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ। ਇਸ ਗੱਲ ਦਾ ਪ੍ਰਗਟਾਵਾ ਐਤਵਾਰ ਇਥੇ ਹੋਏ ਡਾਗ ਸ਼ੋਅ ਦੌਰਾਨ ਦੇਖਣ ਨੂੰ ਮਿਲਿਆ। ਕਰੋੜਾਂ ਰੁਪਏ ਦੇ ਡਾਗ ਇਥੇ ਸਭ ਨੂੰ ਆਪਣੇ ਵੱਲ ਖਿੱਚ ਰਹੇ ਸਨ। 30 ਲੱਖ ਰੁਪਏ ਦੀ ਕੀਮਤ ਦਾ ਮੰਨਿਆ ਜਾਂਦਾ ਤਿਬਤੀਅਨ ਮੈਸਟੀਫ ਮੈਦਾਨ 'ਚ ਆਪਣਾ ਦਬਦਬਾ ਬਣਾਈ ਬੈਠਾ ਸੀ। ਦੱਸਿਆ ਜਾਂਦਾ ਹੈ ਕਿ

Read more...
 
ਡੈਨਮਾਰਕ 'ਚ ਠੰਡ ਨੇ ਕੀਤਾ ਕਹਿਰ PDF Print E-mail

6 ਫਰਵਰੀ — ਭਾਵੇਂ ਕਿ ਪੂਰੀ ਦੁਨੀਆ 'ਚ ਗਲੋਬਲ ਤਾਪ ਦੀਆਂ ਗੱਲਾਂ ਤਾਂ ਆਮ ਸੁਣਨ 'ਚ ਆ ਰਹੀਆਂ ਹਨ ਤੇ ਹਰ ਇਕ ਦੇਸ਼ ਇਸ ਫਿਕਰ 'ਚ ਹੈ ਕਿ ਤਾਪਮਾਨ ਨੂੰ ਕਿਸ ਤਰ੍ਹਾਂ ਘਟਾਇਆ ਜਾਵੇ ਪਰ ਦੂਜੇ ਪਾਸੇ ਠੰਡ ਦੇ ਕਹਿਰ ਤੋਂ ਵੀ ਸਭ ਪ੍ਰੇਸ਼ਾਨ ਹਨ, ਇਸ ਦੀ ਤਾਜ਼ੀ ਮਿਸਾਲ ਹੈ ਕਿ ਡੈਨਮਾਰਕ ਦੀ ਰਿਕਾਰਡ ਤੋੜ ਠੰਡ। ਇਸ ਸਮੇਂ ਡੈਨਮਾਰਕ 'ਚ ਬਰਫ ਦਾ ਪੂਰਾ ਕਹਿਰ ਹੈ

Read more...
 
ਆਪਣੀ ਜ਼ਿੰਦਗੀ 'ਤੇ ਫਿਲਮ ਬਣਾਏਗਾ ਮੀਕਾ ਸਿੰਘ PDF Print E-mail

ਸਿੰਗਾਪੁਰ, 6 ਫਰਵਰੀ -ਹਿੰਦੀ ਪੌਪ ਸਟਾਰ ਮੀਕਾ ਸਿੰਘ ਨੇ ਕਿਹਾ ਹੈ ਕਿ ਉਹ ਆਪਣੀ ਜ਼ਿੰਦਗੀ 'ਤੇ ਆਧਾਰਿਤ ਇਕ ਫਿਲਮ ਬਣਾਉਣ ਦੀ ਯੋਜਨਾ 'ਤੇ ਕੰਮ ਕਰ ਰਿਹਾ ਹੈ, ਜਿਸ ਵਿਚ ਉਸਦੇ ਸ਼ੁਰੂਆਤੀ ਸੰਘਰਸ਼ ਤੋਂ ਲੈ ਕੇ ਬਾਲੀਵੁੱਡ ਦਾ ਸਭ ਤੋਂ ਵੱਧ ਲੋਕਪ੍ਰਿਯ

Read more...
 
ਸ. ਬਾਦਲ 5ਵੀਂ ਵਾਰ ਬਣਨਗੇ ਮੁੱਖ ਮੰਤਰੀ PDF Print E-mail

ਸਮਾਣਾ, 6 ਫਰਵਰੀ -ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪਟਿਆਲਾ ਦੇ ਪ੍ਰੈੱਸ ਸਕੱਤਰ ਜਥੇਦਾਰ ਸੁਖਜੀਤ ਸਿੰਘ ਬਘੌਰਾ ਨੇ ਸਮਾਣਾ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਹੁਣ ਪੰਜਾਬ ਵਿਚ ਰਾਜ ਕਰਨ ਦੇ ਸੁਪਨੇ ਲੈਣੇ ਛੱਡ ਦੇਵੇ ਕਿਉਂਕਿ ਲੋਕ ਹੁਣ ਉਸਦੇ ਲੰਬੇ ਭ੍ਰਿਸ਼ਟਾਚਾਰੀ ਰਾਜ ਤੋਂ ਭਲੀ-ਭਾਂਤ ਵਾਕਿਫ ਹੋ ਚੁੱਕੇ ਹਨ, ਹੁਣ ਤਾਂ ਉਹ ਸੂਬੇ ਵਿਚ ਅਕਾਲੀ-ਭਾਜਪਾ ਦੀ ਸਰਕਾਰ

Read more...
 

Page 1 of 1093

  • «
  •  Start 
  •  Prev 
  •  1 
  •  2 
  •  3 
  •  4 
  •  5 
  •  6 
  •  7 
  •  8 
  •  9 
  •  10 
  •  Next 
  •  End 
  • »
 
 
 
 
Copyright © 2011 Sikh Virsa (Punjabi & English Monthly Magazine). All Rights Reserved. Designed by MehraMedia.com