You are here:: News ਅੰਤਰਰਾਸ਼ਟਰੀ ਟਰੱਕ ਡਰਾਈਵਰ ਦੇ ਕਤਲ ਦੇ ਦੋਸ਼ 'ਚ ਫਾਂਸੀ
 
 

ਟਰੱਕ ਡਰਾਈਵਰ ਦੇ ਕਤਲ ਦੇ ਦੋਸ਼ 'ਚ ਫਾਂਸੀ

E-mail Print PDF

ਸਿੰਗਾਪੁਰ,5 ਸਤੰਬਰ   ਭਾਰਤੀ ਮੂਲ ਦੇ ਸਿੰਗਾਪੁਰ ਵਿਚ ਰਹਿੰਦੇ ਦੋ ਨਾਗਰਿਕਾਂ ਨੂੰ ਸਜ਼ਾਏ ਮੌਤ ਤੋਂ ਰਾਹਤ ਦਿੰਦੇ ਹੋਏ 20 ਸਾਲ ਦੀ ਕੈਦ ਸੁਣਾਈ ਗਈ ਹੈ। ਪਰ ਇਨ੍ਹਾਂ ਦੇ ਤੀਸਰੇ ਸਾਥੀ ਦੀ ਕਿਸਮਤ ਸ਼ਾਇਦ ਏਨੀ ਚੰਗੀ ਨਹੀਂ ਸੀ ਅਤੇ ਉਸ ਨੂੰ ਫਾਂਸੀ ਦੇਣ ਦਾ ਹੁਕਮ ਹੋਇਆ ਹੈ। ਨਕਾਮੁਥੂ ਸਿੰਗਾਪੁਰ ਵਿਚ ਹੱਤਿਆ ਦਾ ਦੋਸ਼ੀ ਕਰਾਰ ਦਿੱਤਾ ਗਿਆ ਜਿਸ ਕਾਰਨ ਕਿ ਉਸ ਨੂੰ ਫਾਂਸੀ ਦੇਣ ਦਾ ਹੁਕਮ ਹੋਇਆ ਹੈ। ਜ਼ਿਕਰਯੋਗ ਹੈ ਕਿ ਸਾਲ 2006 ਵਿਚ ਸਿੰਗਾਪੁਰ ਵਿਖੇ ਇਕ ਡਰਾਇਵਰ ਦੀ ਕਤਲ ਦੇ ਦੋਸ਼ ਵਿਚ ਇਨ੍ਹਾਂ ਤਿੰਨਾਂ ਨੂੰ ਹਿਰਾਸਤ ਵਿਚ ਲਿਆ ਗਿਆ ਸੀ। ਡੈਨੀਅਲ ਅਤੇ ਕ੍ਰਿਸਟੋਫਰ  ਦਸ ਮੈਂਬਰੀ ਗੈਂਗ ਦੇ ਵਿਚ ਸ਼ਾਮਲ ਸਨ ਜਿਨ੍ਹਾਂ ਨੇ ਕਿ 1.3 ਮਿਲੀਅਨ ਡਾਲਰ ਕੀਮਤ ਦੇ ਸੈਲਫੋਨ ਨਾਲ ਭਰੀ ਹੋਈ ਇਕ ਗੱਡੀ ਨੂੰ ਲੁੱਟਣ ਦੇ ਲਈ ਉਸ ਦੇ ਡਰਾਈਵਰ  ਦਾ ਕਤਲ ਕਰ ਦਿੱਤਾ ਸੀ। ਅਦਾਲਤ ਨੇ

 ਇਨ੍ਹਾਂ ਤਿੰਨਾਂ ਨੂੰ ਹੱਤਿਆ ਕਰਨ ਦਾ ਦੋਸ਼ੀ ਮੰਨਦੇ ਹੋਏ ਸਜ਼ਾ ਸੁਣਾਈ ਹੈ।

Trackback(0)
Comments (0)add comment

Write comment
smaller | bigger

security image
Write the displayed characters


busy
 
 
 
 
Copyright © 2011 Sikh Virsa (Punjabi & English Monthly Magazine). All Rights Reserved. Designed by MehraMedia.com