
6 ਫਰਵਰੀ — ਭਾਵੇਂ ਕਿ ਪੂਰੀ ਦੁਨੀਆ 'ਚ ਗਲੋਬਲ ਤਾਪ ਦੀਆਂ ਗੱਲਾਂ ਤਾਂ ਆਮ ਸੁਣਨ 'ਚ ਆ ਰਹੀਆਂ ਹਨ ਤੇ ਹਰ ਇਕ ਦੇਸ਼ ਇਸ ਫਿਕਰ 'ਚ ਹੈ ਕਿ ਤਾਪਮਾਨ ਨੂੰ ਕਿਸ ਤਰ੍ਹਾਂ ਘਟਾਇਆ ਜਾਵੇ ਪਰ ਦੂਜੇ ਪਾਸੇ ਠੰਡ ਦੇ ਕਹਿਰ ਤੋਂ ਵੀ ਸਭ ਪ੍ਰੇਸ਼ਾਨ ਹਨ, ਇਸ ਦੀ ਤਾਜ਼ੀ ਮਿਸਾਲ ਹੈ ਕਿ ਡੈਨਮਾਰਕ ਦੀ ਰਿਕਾਰਡ ਤੋੜ ਠੰਡ। ਇਸ ਸਮੇਂ ਡੈਨਮਾਰਕ 'ਚ ਬਰਫ ਦਾ ਪੂਰਾ ਕਹਿਰ ਹੈ






