You are here:: News ਪੰਜਾਬ
 
 

ਪੰਜਾਬ

30 ਲੱਖ ਦਾ ਕੁੱਤਾ ਬਣਿਆ ਖਿੱਚ ਦਾ ਕੇਂਦਰ

E-mail Print PDF

ਜਲੰਧਰ, 6 ਫਰਵਰੀ - ਕਹਿੰਦੇ ਹਨ ਕਿ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ। ਇਸ ਗੱਲ ਦਾ ਪ੍ਰਗਟਾਵਾ ਐਤਵਾਰ ਇਥੇ ਹੋਏ ਡਾਗ ਸ਼ੋਅ ਦੌਰਾਨ ਦੇਖਣ ਨੂੰ ਮਿਲਿਆ। ਕਰੋੜਾਂ ਰੁਪਏ ਦੇ ਡਾਗ ਇਥੇ ਸਭ ਨੂੰ ਆਪਣੇ ਵੱਲ ਖਿੱਚ ਰਹੇ ਸਨ। 30 ਲੱਖ ਰੁਪਏ ਦੀ ਕੀਮਤ ਦਾ ਮੰਨਿਆ ਜਾਂਦਾ ਤਿਬਤੀਅਨ ਮੈਸਟੀਫ ਮੈਦਾਨ 'ਚ ਆਪਣਾ ਦਬਦਬਾ ਬਣਾਈ ਬੈਠਾ ਸੀ। ਦੱਸਿਆ ਜਾਂਦਾ ਹੈ ਕਿ

Read more

ਸ. ਬਾਦਲ 5ਵੀਂ ਵਾਰ ਬਣਨਗੇ ਮੁੱਖ ਮੰਤਰੀ

E-mail Print PDF

ਸਮਾਣਾ, 6 ਫਰਵਰੀ -ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪਟਿਆਲਾ ਦੇ ਪ੍ਰੈੱਸ ਸਕੱਤਰ ਜਥੇਦਾਰ ਸੁਖਜੀਤ ਸਿੰਘ ਬਘੌਰਾ ਨੇ ਸਮਾਣਾ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਹੁਣ ਪੰਜਾਬ ਵਿਚ ਰਾਜ ਕਰਨ ਦੇ ਸੁਪਨੇ ਲੈਣੇ ਛੱਡ ਦੇਵੇ ਕਿਉਂਕਿ ਲੋਕ ਹੁਣ ਉਸਦੇ ਲੰਬੇ ਭ੍ਰਿਸ਼ਟਾਚਾਰੀ ਰਾਜ ਤੋਂ ਭਲੀ-ਭਾਂਤ ਵਾਕਿਫ ਹੋ ਚੁੱਕੇ ਹਨ, ਹੁਣ ਤਾਂ ਉਹ ਸੂਬੇ ਵਿਚ ਅਕਾਲੀ-ਭਾਜਪਾ ਦੀ ਸਰਕਾਰ

Read more

'ਅਕਾਲੀ-ਭਾਜਪਾ ਵਿਧਾਨ ਸਭਾ ਚੋਣਾਂ 'ਚ ਭਾਰੀ ਬਹੁਮਤ ਹਾਸਲ ਕਰੇਗੀ'

E-mail Print PDF

ਚੰਡੀਗੜ੍ਹ, 6 ਫਰਵਰੀ -ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ 'ਚ ਅੱਜ ਇਥੇ ਦੇਰ ਸ਼ਾਮ ਹੋਈ। ਇਸ ਬੈਠਕ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੀ ਮੌਜੂਦ ਸਨ। ਬੈਠਕ 'ਚ ਬੀਤੀ 30 ਜਨਵਰੀ ਨੂੰ ਹੋਈਆਂ ਵਿਧਾਨ ਸਭਾ ਚੋਣਾਂ 'ਤੇ ਵੀ ਸੰਤੁਸ਼ਟੀ ਜਤਾਉਂਦੇ ਵੋਟਿੰਗ ਲਈ ਵੋਟਰਾਂ ਦਾ ਧੰਨਵਾਦ ਕੀਤਾ ਗਿਆ।

Read more

ਹਰਿਆਣਾ ਨੇ ਹਾਂਸੀ-ਬੁਟਾਣਾ ਨਹਿਰ ਦੇ ਨਾਲ ਦੀਵਾਰ ਪੂਰੀ ਕਰ 'ਤੀ..

E-mail Print PDF

ਪੰਜਾਬ ਚੋਣਾਂ 'ਚ ਰੁੱਝਿਆ ਰਿਹਾ
ਪਟਿਆਲਾ, 5 ਫਰਵਰੀ -ਇਧਰ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਰੁੱਝਿਆ ਰਿਹਾ, ਉਧਰ ਹਰਿਆਣਾ ਨੇ ਹਾਂਸੀ-ਬੁਟਾਣਾ ਨਹਿਰ ਦੇ ਨਾਲ ਦੀਵਾਰ ਦਾ ਕੰਮ ਪੂਰਾ ਕਰ ਦਿੱਤਾ। ਇਨ੍ਹੀਂ ਦਿਨੀਂ ਦੀਵਾਰ ਅਤੇ ਨਹਿਰ ਵਿਚਕਾਰ ਬਣੀ ਪਟੜੀ 'ਤੇ ਮਿੱਟੀ ਪਾਈ ਜਾ ਰਹੀ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਜਿਸ ਦੀਵਾਰ ਦਾ ਵਿਰੋਧ ਸੱਤਾਧਾਰੀ ਅਕਾਲੀ ਦਲ ਅਤੇ ਵਿਰੋਧੀ ਧਿਰ

Read more

115 ਕਰੋੜ ਦੀ ਹੈਰੋਇਨ ਬਰਾਮਦ

E-mail Print PDF

ਅੰਮ੍ਰਿਤਸਰ, 4 ਫਰਵਰੀ - ਬਾਰਡਰ ਸੁਰੱਖਿਆ ਫੋਰਸ (ਬੀ. ਐਸ. ਐਫ.) ਨੇ ਪੰਜਾਬ ਦੇ ਫਿਰੋਜ਼ਪੁਰ ਅਤੇ ਅਜਨਾਲਾ ਸੈਕਟਰ 'ਚ ਪਾਕਿਸਤਾਨ ਨਾਲ ਲੱਗਦੀ ਕੌਮਾਂਤਰੀ ਸਰਹੱਦ ਨੇੜੇ ਅੱਜ 23 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ। ਹੈਰੋਇਨ ਦੀ ਕੀਮਤ ਕੌਮਾਂਤਰੀ ਬਾਜ਼ਾਰ 'ਚ ਲਗਭਗ 115 ਕਰੋੜ ਰੁਪਏ ਦੱਸੀ ਜਾ ਰਹੀ ਹੈ। ਸੂਬੇ 'ਚ ਸਰਹੱਦ ਪਾਰ ਤੋਂ ਤਸਕਰੀ ਕਰਕੇ ਲਿਆਏ ਗਏ ਨਸ਼ੀਲੇ ਪਦਾਰਥਾਂ ਦੀ ਇਕ ਹੀ ਦਿਨ 'ਚ  ਇਹ ਸਭ ਤੋਂ ਵੱਡੀ ਬਰਾਮਦਗੀ ਹੈ। ਬੀ. ਐਸ. ਐਫ. ਦੇ ਅਧਿਕਾਰੀ ਆਦਿਤਿਆ ਮਿਸ਼ਰਾ ਨੇ ਦੱਸਿਆ ਕਿ

Read more

Page 1 of 190

  • «
  •  Start 
  •  Prev 
  •  1 
  •  2 
  •  3 
  •  4 
  •  5 
  •  6 
  •  7 
  •  8 
  •  9 
  •  10 
  •  Next 
  •  End 
  • »
 
 
 
 
Copyright © 2011 Sikh Virsa (Punjabi & English Monthly Magazine). All Rights Reserved. Designed by MehraMedia.com