| ਚੀਨ ਤੋਂ ਪ੍ਰਮਾਣੂ ਤਕਨੀਕ ਚਾਹੁੰਦੇ ਹਨ ਨਵਾਜ਼ ਸਰੀਫ |
|
|
|
| Thursday, 23 May 2013 14:15 | |
|
ਇਸਲਾਮਾਬਾਦ, 23 ਮਈ-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਵਾਂਗਡੋਰ ਸੰਭਾਲਣ ਜਾ ਰਹੇ ਨਵਾਜ਼ ਸ਼ਰੀਫ ਨੇ ਚੀਨ ਦੇ ਪ੍ਰਧਾਨ ਮੰਤਰੀ ਲੀ ਕੇਕਿਯਾਂਗ ਨਾਲ ਹੋਈ ਬੈਠਕ ਵਿਚ ਦੇਸ਼ ਦੇ ਊਰਜਾ ਸੰਕਟ ਨਾਲ ਨਿਪਟਣ ਲਈ ਉਨ੍ਹਾਂ ਤੋਂ ਅਸੈਨਿਕ ਪ੍ਰਮਾਣੂ ਤਕਨੀਕ ਸਾਂਝੀ ਕਰਨ ਦੀ ਮੰਗ ਕੀਤੀ ਹੈ। Add comment (0)
|
|
| Read more... |
| ਭਾਰਤ ਦੀ ਸੁਰੱਖਿਆ ਪਹਿਲਾਂ ਨਾਲੋਂ ਮਜ਼ਬੂਤ : ਮਨਮੋਹਨ ਸਿੰਘ |
|
|
|
| Thursday, 23 May 2013 14:14 | |
|
ਚੰਡੀਗੜ੍ਹ, 23 ਮਈ -ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅੱਜ ਗੁੜਗਾਉਂ ਜਿਲ੍ਹੇ ਦੇ ਪਿੰਡ ਬਿਨੌਲਾ ਵਿਚ ਦੇਸ਼ ਦੇ ਪਹਿਲੇ ਭਾਰਤੀ ਕੌਮੀ ਰੱਖਿਆ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ। ਲਗਭਗ 200 ਏਕੜ ਭੂਮੀ ਵਿਚ ਬਣਨ ਵਾਲੀ ਇਹ ਯੂਨੀਵਰਸਿਟੀ ਕੌਮਾਂਤਰੀ ਪੱਧਰ ਦੀ ਹੋਵੇਗੀ, ਜੋ ਸਾਲ 2018-19 ਤਕ ਬਣ ਕੇ ਤਿਆਰ ਹੋ ਜਾਵੇਗੀ। |
|
| Read more... |
| ਬਿਜਲੀ ਉਤਪਾਦਨ ਸਮਰੱਥਾ ਨੂੰ ਵਧਾਉਣ ਲਈ 45 ਹੋਰ ਪਣ ਬਿਜਲੀ ਪ੍ਰਾਜੈਕਟ |
|
|
|
| Thursday, 23 May 2013 14:14 | |
|
ਨਵੀਂ ਦਿੱਲੀ, 23 ਮਈ-ਸਰਕਾਰ ਵੱਲੋਂ ਪਣ ਬਿਜਲੀ ਸਮੇਤ ਪਾਵਰ ਵਿਕਾਸ ਦੇ ਟੀਚਿਆਂ ਨੂੰ ਹਾਸਿਲ ਕਰਨ ਲਈ ਕਈ ਉਪਰਾਲੇ ਕੀਤੇ ਗਏ ਹਨ। 12ਵੀਂ ਪੰਜ ਸਾਲਾ ਯੋਜਨਾ ਦੌਰਾਨ 10 ਹਜ਼ਾਰ 897 ਮੈਗਾਵਾਟ ਸਮਰੱਥਾ ਵਾਲੇ 45 ਪਣ ਬਿਜਲੀ ਪ੍ਰਾਜੈਕਟ ਕਾਇਮ ਕਰਨ ਦਾ ਟੀਚਾ ਰੱਖਿਆ ਗਿਆ ਹੈ ਜਿਸ ਵਿੱਚੋਂ ਹੁਣ ਤੱਕ 534 ਮੈਗਾਵਾਟ ਸਮਰੱਥਾ ਵਾਲੇ ਪਲਾਂਟ ਲਗਾਏ ਗਏ ਹਨ। |
|
| Read more... |
| ਪੰਜਾਬ ਆਨਲਾਈਨ ਅਦਾਇਗੀਆਂ ਕਰਨ ਵਾਲਾ ਪਹਿਲਾ ਰਾਜ ਬਣਿਆ : ਢੀਂਡਸਾ |
|
|
|
| Thursday, 23 May 2013 14:13 | |
|
ਚੰਡੀਗੜ੍ਹ, 23 ਮਈ -ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਆਨ ਲਾਈਨ ਅਦਾਇਗੀਆਂ ਦੀ ਸਕੀਮ ਰਾਜ ਭਰ 'ਚ ਕਾਮਯਾਬੀ ਨਾਲ ਚੱਲ ਰਹੀ ਹੈ ਅਤੇ ਹੁਣ ਤੱਕ 3218 ਕਰੋੜ 43 ਲੱਖ 54 ਹਜ਼ਾਰ 097 ਰੁਪਏ ਦੀਆਂ ਅਦਾਇਗੀਆਂ ਏਕੀਕਰਨ ਵਿੱਤੀ ਪ੍ਰਬੰਧ ਸਿਸਟਮ (ਇੰਟੈਗਰੇਟਿਡ ਫਾਇਨਾਂਸ਼ੀਅਲ ਮੈਨੇਜਮੈਂਟ ਸਿਸਟਮ- ਆਈ.ਐਫ.ਐਮ.ਐਸ) ਰਾਹੀਂ ਕੀਤੀਆਂ ਜਾ ਚੁੱਕੀਆਂ ਹਨ। ਇਹ ਸਕੀਮ ਪੰਜਾਬ ਭਰ 'ਚ 1 ਅਪ੍ਰੈਲ 2013 ਤੋਂ ਸ਼ੁਰੂ ਕੀਤੀ ਗਈ ਸੀ ਅਤੇ ਇਹ ਵਿਵਸਥਾ ਕਰਨਾ ਵਾਲਾ ਪੰਜਾਬ ਦੇਸ਼ ਦਾ ਅਜਿਹਾ ਪਹਿਲਾ ਸੂਬਾ ਬਣ ਗਿਆ ਹੈ। ਸਰਕਾਰੀ ਪੱਧਰ 'ਤੇ ਸਾਰੀਆਂ ਅਦਾਇਗੀਆਂ 1 ਅਪ੍ਰੈਲ ਤੋਂ ਸਿੱਧੀਆਂ ਬੈਂਕ ਖਾਤਿਆਂ 'ਚ ਜਮ੍ਹਾਂ ਹੋ ਰਹੀਆਂ ਹਨ। ਇਸ ਵਿਵਸਥਾ ਦਾ |
|
| Read more... |
| ਪਾਕਿ 'ਚ ਬੰਬ ਧਮਾਕੇ ਨਾਲ 12 ਲੋਕਾਂ ਦੀ ਮੌਤ |
|
|
|
| Thursday, 23 May 2013 14:13 | |
|
ਇਸਲਾਮਾਬਾਦ, 23 ਮਈ-ਦੱਖਣ-ਪੱਛਮ ਪਾਕਿਸਤਾਨ ਦੇ ਕਵੇਟਾ ਸ਼ਹਿਰ ਵਿਚ ਸੁਰੱਖਿਆਕਰਮੀਆਂ ਨੂੰ ਲਿਜਾ ਰਹੀ ਇਕ ਬੱਸ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਬੰਬ ਧਮਾਕੇ ਵਿਚ 12 ਲੋਕਾਂ ਦੀ ਮੌਤ ਹੋ ਗਈ ਅਤੇ 20 ਤੋਂ ਜ਼ਿਆਦਾ ਜ਼ਖ਼ਮੀ ਹੋ ਗਏ ਹਨ। |
|
| Read more... |






































