http://sikhvirsa.com/Sikhvirsatimeing.jpg

Advertisement

Radio Sanjh

image

Listen Standalone Player

 
 
 
 
ਅਮਰਨਾਥ ਯਾਤਰਾ 'ਤੇ ਅੱਤਵਾਦੀ ਸਾਇਆ PDF Print E-mail
Wednesday, 19 June 2013 15:32

ਸ੍ਰੀਨਗਰ, 19 ਜੂਨ-ਜੰਮੂ-ਕਸ਼ਮੀਰ ਸਰਕਾਰ ਨੇ ਹਾਲ ਹੀ ਵਿਚ ਅਮਰਨਾਥ ਯਾਤਰਾ ਦੇ ਰਸਤੇ ਨੂੰ ਅੱਤਵਾਦੀ ਹਮਲਿਆਂ ਦੇ ਮਾਮਲੇ ਵਿਚ ਅਤਿ ਸੰਵੇਦਨਸ਼ੀਲ ਇਲਾਕਾ ਐਲਾਨ ਕੀਤਾ ਹੈ ਤੇ ਨਾਲ ਹੀ ਸਕਿਉਰਿਟੀ ਏਜੰਸੀਆਂ ਨੂੰ ਤੀਰਥ ਯਾਤਰੀਆਂ ਦੀ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਹਨ।
ਸੂਬੇ ਦੇ ਗ੍ਰਹਿ ਵਿਭਾਗ ਨੇ ਸਰਕੁਲਰ ਵਿਚ ਕਿਹਾ ਕਿ ਸੁਰੱਖਿਆ ਪੱਖੋਂ ਯਾਤਰਾ ਦਾ ਰਸਤਾ ਖ਼ਤਰੇ ਤੋਂ ਖਾਲੀ ਨਹੀਂ ਹੈ। ਇਸ ਥਾਂ ਕਦੇ

Read more...
 
ਇਤਿਹਾਸਕ ਸ਼ਹਿਰਾਂ 'ਚ ਸੈਰ-ਸਪਾਟੇ ਦੇ ਵਿਕਾਸ ਲਈ ਵਿਆਪਕ ਯੋਜਨਾ ਤਿਆਰ PDF Print E-mail
Wednesday, 19 June 2013 15:31

ਚੰਡੀਗੜ੍ਹ, 19 ਜੂਨ -ਪੰਜਾਬ ਸਰਕਾਰ ਨੇ ਸੂਬੇ ਦੀਆਂ ਇਤਿਹਾਸਕ ਥਾਂਵਾਂ ਅਤੇ ਸ਼ਹਿਰਾਂ 'ਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਇਕ ਵਿਆਪਕ ਯੋਜਨਾ ਤਿਆਰ ਕੀਤੀ ਹੈ। ਅੰਮ੍ਰਿਤਸਰ, ਸੰਗਰੂਰ, ਕਪੂਰਥਲਾ, ਨਾਭਾ, ਫਰੀਦਕੋਟ ਅਤੇ ਮਾਲੇਰਕੋਟਲਾ ਸ਼ਹਿਰਾਂ 'ਚ ਸੈਰ-ਸਪਾਟੇ ਸਬੰਧੀ ਬੁਨਿਆਦੀ ਢਾਂਚੇ, ਵਿਰਾਸਤੀ ਇਮਾਰਤਾਂ ਦੀ ਸਾਂਭ-ਸੰਭਾਲ, ਸੱਭਿਆਚਾਰਕ ਸਰਮਾਏ ਦੀ ਮੁੜ-ਯੋਜਨਾਬੰਦੀ ਅਤੇ ਇਨ੍ਹਾਂ ਸ਼ਹਿਰਾਂ 'ਚ ਵੱਖ-ਵੱਖ ਥਾਂਵਾਂ 'ਤੇ ਯਾਤਰੀਆਂ ਨੂੰ ਸਹੂਲਤਾਂ ਪ੍ਰਦਾਨ ਕਰਨ ਲਈ 'ਮੈਗਾ ਦਰਬਾਰ ਸਰਕਟ' ਨਾਂ ਦਾ ਪ੍ਰੋਜੈਕਟ ਸ਼ੁਰੂ ਕਰਨ ਦੀ ਸਕੀਮ ਤਿਆਰ ਕੀਤੀ ਗਈ ਹੈ।
ਇਸ ਸਬੰਧੀ ਜ਼ਿਆਦਾ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਦੇ ਇਹ ਛੇ ਸ਼ਹਿਰ ਜਿੱਥੇ ਵਿਰਾਸਤ ਪੱਖੋਂ ਅਮੀਰ ਹਨ ਉੱਥੇ ਹੀ ਇਨ੍ਹਾਂ ਸ਼ਹਿਰਾਂ 'ਚ ਇਤਿਹਾਸਕ ਇਮਾਰਤਾਂ ਅਤੇ ਹੋਰ ਸੱਭਿਆਚਾਰਕ

Read more...
 
ਨਿਤੀਸ਼ ਕੁਮਾਰ ਨੇ ਵਿਸ਼ਵਾਸ ਮਤ ਹਾਸਲ ਕੀਤਾ PDF Print E-mail
Wednesday, 19 June 2013 15:23

ਪਟਨਾ, 19 ਜੁਲਾਈ-ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਅੱਜ ਵਿਧਾਨ ਸਭਾ ਵਿਚ ਵਿਸ਼ਵਾਸ ਮਤ ਹਾਸਲ ਕਰ ਲਿਆ। ਨੀਤੀਸ਼ ਸਰਕਾਰ ਦੇ ਪੱਖ ਵਿਚ 126 ਅਤੇ ਵਿਰੋਧ ਵਿਚ 24 ਵੋਟਾਂ ਪਈਆਂ। ਮੁੱਖ ਵਿਰੋਧੀ ਭਾਜਪਾ ਦੇ 91 ਵਿਧਾਇਕਾਂ ਦੇ ਵਾਕਆਊਟ ਵਿਚਾਲੇ ਨੀਤੀਸ਼ ਸਰਕਾਰ ਨੇ ਆਪਣਾ ਬਹੁਮਤ ਸਾਬਤ ਕੀਤਾ। ਵਿਧਾਨ ਸਭਾ ਵਿਚ ਸੱਤਾਧਾਰੀ ਜਦ-ਯੂ ਦੇ 118 ਵਿਧਾਇਕ ਹਨ। ਸਰਕਾਰ ਖਿਲਾਫ਼ ਪਈਆਂ 24 ਵੋਟਾਂ ਵਿਚੋਂ 22 ਰਾਜਦ ਅਤੇ ਦੋ ਆਜ਼ਾਦ ਹਨ।
ਵਰਣਨਯੋਗ ਹੈ ਕਿ ਰਾਜਗ ਤੋਂ ਅਲੱਗ ਹੋਣ ਅਤੇ ਭਾਜਪਾ ਤੋਂ ਗਠਜੋੜ ਤੋੜਣ ਤੋਂ ਬਾਅਦ ਨੀਤੀਸ਼ ਸਰਕਾਰ ਘੱਟ ਗਿਣਤੀ ਵਿਚ ਆ ਗਈ ਸੀ ਅਤੇ ਐਤਵਾਰ ਨੂੰ ਮੁੱਖ ਮੰਤਰੀ ਨੇ ਰਾਜਪਾਲ ਨੂੰ ਮਿਲ ਕੇ

Read more...
 
ਸਰਬਜੀਤ ਹੱਤਿਆ ਮਾਮਲੇ 'ਚ 38 ਗਵਾਹਾਂ ਦੇ ਬਿਆਨ ਦਰਜ PDF Print E-mail
Wednesday, 19 June 2013 15:22

ਲਾਹੌਰ, 19 ਜੁਲਾਈ-ਭਾਰਤੀ ਨਾਗਰਿਕ ਸਰਬਜੀਤ ਸਿੰਘ, ਜਿਸ ਦੀ ਪਾਕਿਸਤਾਨੀ ਜੇਲ੍ਹ ਵਿਚ ਹੱਤਿਆ ਕਰ ਦਿੱਤੀ ਗਈ ਸੀ, ਦੇ ਮਾਮਲੇ ਵਿਚ 38 ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਹਨ। ਇਕ ਅਧਿਕਾਰਿਕ ਬਿਆਨ ਵਿਚ ਕਿਹਾ ਗਿਆ ਹੈ ਕਿ ਪੰਜਾਬ ਪ੍ਰਾਂਤ ਦੀ ਕੋਟ ਲਖਪਤ ਜੇਲ ਦੇ ਅਧਿਕਾਰੀਆਂ ਨੇ ਲਾਹੌਰ ਹਾਈਕੋਰਟ ਦੇ ਜਸਟਿਸ ਮਜ਼ਹਰ ਅਲੀ ਅਕਬਰ ਨਕਵੀ ਦੀ ਇਕ ਮੈਂਬਰੀ ਕਮਿਸ਼ਨਰ ਦੇ ਸਾਹਮਣੇ ਗਵਾਹੀ ਦਿੱਤੀ।
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਸਰਬਜੀਤ ਸਿੰਘ 'ਤੇ ਜੇਲ੍ਹ ਵਿਚ ਹਮਲਾ ਹੋਇਆ ਸੀ, ਜਿਸ ਤੋਂ ਬਾਅਦ ਉਸ ਦੇ

Read more...
 
ਦਿੱਲੀ ਵਿਚ 6 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ ਵੱਲ ਭੇਜਿਆ PDF Print E-mail
Wednesday, 19 June 2013 15:21

ਨਵੀਂ ਦਿੱਲੀ,19 ਜੂਨ- ਦਿੱਲੀ ਸਰਕਾਰ ਨੇ ਯਮੁਨਾ ਦੇ ਨੇੜਲੇ ਇਲਾਕਿਆਂ 'ਚ ਰਹਿਣ ਵਾਲੇ ਕਰੀਬ 6000 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾ ਦਿੱਤਾ ਹੈ। ਯਮੁਨਾ ਦੀ ਮਾਰ ਹੇਠ ਆਏ ਇਲਾਕਿਆਂ 'ਚ ਫਸੇ 400 ਲੋਕਾਂ ਨੂੰ ਬੁੱਧਵਾਰ ਨੂੰ ਪ੍ਰਸ਼ਾਸਨ ਵਲੋਂ ਬਾਹਰ ਕੱਢਿਆ ਗਿਆ। ਸੜਕ ਕਿਨਾਰੇ ਟੈਂਟ ਲਗਾ ਕੇ ਇਨ੍ਹਾਂ ਲੋਕਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਗਿਆ ਹੈ। ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਸਰਕਾਰ ਵਲੋਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਦਾ ਭਰੋਸਾ ਦਿੱਤਾ।
ਹੜ੍ਹ 'ਚ ਫਸੇ ਲੋਕਾਂ ਲਈ ਦਿੱਲੀ ਸਰਕਾਰ ਵਲੋਂ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਹਨ। ਲੋਕ ਇਨ੍ਹਾਂ ਹੈਲਪਲਾਈਨ

Read more...
 
 
 
 
 
 

Punjab Main News

ਇਤਿਹਾਸਕ ਸ਼ਹਿਰਾਂ 'ਚ ਸੈਰ-ਸਪਾਟੇ ਦੇ ਵਿਕਾਸ ਲਈ ਵਿਆਪਕ ਯੋਜਨਾ ਤਿਆਰ ਇਤਿਹਾਸਕ ਸ਼ਹਿਰਾਂ 'ਚ ਸੈਰ-ਸਪਾਟੇ ਦੇ ਵਿਕਾਸ ... ਚੰਡੀਗੜ੍ਹ, 19 ਜੂਨ -ਪੰਜਾਬ ਸਰਕਾਰ ਨੇ ਸੂਬੇ ਦੀ...
ਬੱਸਾਂ ਦੇ ਕਿਲੋਮੀਟਰ ਹਰ ਹਾਲਤ 'ਚ ਤੈਅ ਕੀਤੇ ਜਾਣ : ਕੋਹਾੜ ਬੱਸਾਂ ਦੇ ਕਿਲੋਮੀਟਰ ਹਰ ਹਾਲਤ 'ਚ ਤੈਅ ਕੀਤੇ ਜ... ਚੰਡੀਗੜ੍ਹ, 19 ਜੁਲਾਈ -ਪੰਜਾਬ ਦੇ ਟਰਾਂਸਪੋਰਟ ...
ਮੋਹਾਲੀ ਵਿਖੇ ਏਅਰ ਕੰਡੀਸ਼ਨਡ ਫ਼ਲ ਤੇ ਸਬਜ਼ੀ ਮੰਡੀ ਦੇਸ਼ ਦੀ ਅਧੁਨਿਕ ਮੰਡੀ ਹੋਵੇਗੀ : ਲੱਖੋਵਾਲ ਮੋਹਾਲੀ ਵਿਖੇ ਏਅਰ ਕੰਡੀਸ਼ਨਡ ਫ਼ਲ ਤੇ ਸਬਜ਼ੀ ... ਚੰਡੀਗੜ੍ਹ, ਮੋਹਾਲੀ, 19 ਜੂਨ -ਸਾਹਿਬਜ਼ਾਦਾ ਅਜ...
ਪੰਜਾਬ ਵੱਲੋਂ ਸਨਅਤੀ ਪਲਾਟ ਧਾਰਕਾਂ ਨੂੰ ਵੱਡੀ ਰਾਹਤ ਪੰਜਾਬ ਵੱਲੋਂ ਸਨਅਤੀ ਪਲਾਟ ਧਾਰਕਾਂ ਨੂੰ ਵੱਡ... ਚੰਡੀਗੜ੍ਹ, 18 ਜੂਨ -ਪੰਜਾਬ ਸਰਕਾਰ ਨੇ ਫੋਕਲ ਪੁ...
ਵੋਕੇਸ਼ਨਲ ਟਰੇਨਿੰਗ ਪ੍ਰੋਵਾਈਡਰਜ਼ ਦੀ ਰਜਿਸ਼ਟ੍ਰੇਸ਼ਨ ਲਈ ਅਰਜ਼ੀਆਂ ਮੰਗੀਆਂ ਵੋਕੇਸ਼ਨਲ ਟਰੇਨਿੰਗ ਪ੍ਰੋਵਾਈਡਰਜ਼ ਦੀ ਰਜਿਸ... ਚੰਡੀਗੜ੍ਹ, 18 ਜੂਨ -ਪੰਜਾਬ ਸਰਕਾਰ ਦੇ ਤਕਨੀਕੀ ...

Twitter

English News

Community Events

Community Events

Live Cricket

nri_iptv_2

 
 
 
 
Copyright © 2012 Sikh Virsa (Punjabi & English Monthly Magazine). All Rights Reserved. Designed by MehraMedia.com